show video detail
ਦੇਖੋ, ਵਿਆਹ 'ਚ ਚੱਲੀ ਗੋਲੀ, ਡਾਂਸਰ ਦੀ ਮੌਕੇ 'ਤੇ ਮੌਤ
290K 103 92 01:42
ਦੇਖੋ, ਵਿਆਹ 'ਚ ਚੱਲੀ ਗੋਲੀ, ਡਾਂਸਰ ਦੀ ਮੌਕੇ 'ਤੇ ਮੌਤ
  • Published_at:2016-12-04
  • Category:Entertainment
  • Channel:Jagbani
  • tags: ਵਿਆਹ ਸਮਾਗਮ ਡਾਂਸਰ ਗੋਲੀ ਮੌਤ ਬਠਿੰਡਾ dancer killed in firing punjabi treding treding in india viral video wedding fire gilr death fire in bathinda death on the spot punjabi wedding firing 12 bore 12 bore death death in punjab bathinda case firing case punjab bathinda firing case
  • description: ਵਿਆਹ ਸਮਾਗਮ 'ਚ ਹੁੰਦੀ ਫਾਈਰਿੰਗ ਨੇ ਇਕ ਵਾਰ ਫਿਰ ਇਕ ਜ਼ਿੰਦਗੀ ਉਜਾੜ ਦਿੱਤੀ...ਡਾਂਸਰ ਦੇ ਗੋਲੀ ਵੱਜਣ ਦੀ ਇਹ ਘਟਨਾ ਬਠਿੰਡਾ ਦੇ ਮੌੜ ਮੰਡੀ ਦੇ ਆਸ਼ੀਰਵਾਦ ਪੈਲੇਸ 'ਚ ਚੱਲ ਰਹੇ ਵਿਆਹ ਸਮਾਗਮ ਦੀ ਹੈ...ਇਥੇ ਸ਼ਾਨ ਪੰਜਾਬ ਆਰਕੈਸਟਰਾ ਪਾਰਟੀ ਦੀਆਂ ਡਾਂਸਰਾਂ ਸਟੇਜ 'ਤੇ ਨੱਚ ਰਹੀਆਂ ਸਨ.. ਵਿਆਹ ਦੀ ਖੁਸ਼ੀ 'ਚ ਸਟੇਜ ਹੇਠਾਂ ਨੱਚ ਰਹੇ ਲਾੜੇ ਦੇ ਯਾਰਾਂ ਵੱਲੋਂ ਹਵਾਈ ਫਾਇਰ ਕੀਤੇ ਜਾ ਰਹੇ ਸਨ...12 ਬੋਰ ਦੀ ਬੰਦੂਕ ਨਾਲ ਹੋ ਰਹੇ ਹਵਾਈ ਫਾਇਰਾਂ 'ਚੋਂ ਇਕ ਫਾਇਰ ਨੱਚ ਰਹੀ ਡਾਂਸਰ ਕੁਲਵਿੰਦਰ ਕੌਰ ਦੇ ਮੱਥੇ 'ਤੇ ਜਾ ਵੱਜਾ..ਜਿਸਦੀ ਮੌਕੇ 'ਤੇ ਹੀ ਮੌਤ ਹੋ ਗਈ...
ranked in date views likes Comments ranked in country (#position)
2016-12-06 290,279 103 92 (India,#17)