show video detail
Kalawa’n Charhdia’n | Satinder Sartaaj | New Punjabi Song 2020 | Tehreek | Beat Minister | SagaMusic
799K 65K 3.9K 05:20
Kalawa’n Charhdia’n | Satinder Sartaaj | New Punjabi Song 2020 | Tehreek | Beat Minister | SagaMusic
  • Published_at:2020-12-24
  • Category:Music
  • Channel:SagaHits
  • tags: kalawa chardhiyan satinder sartaj satinder sartaj satinder sartaaj songs new punjabi song 2020 punjabi song 2020 latest punjabi song 2020 satinder sartaj songs satinder sartaj all songs satinder sartaj new punjabi song 2020 New Punjabi Song punjabi song kalawa charhdiya satinder song kisan andolan tehreek songs punjabi song 2020 new song 2020
  • description: Kalawan Charhdia’n a First new Punjabi song 2020 from the album Tehreek an endeavor to portray the “Heroic Glory of Punjab” through an album by Satinder Sartaaj ➤Subscribe @SagaHits: https://www.youtube.com/sagahits?sub_confirmation=1 ➤Follow #SagaMusic on: Facebook: https://www.facebook.com/sagahits Instagram: https://www.instagram.com/sagamusic Twitter: https://twitter.com/Saga_Hits Snapchat: Saga Music Official (@sagamusichits) Kalavaan Chardiyan ਕਲਾਵਾਂ ਚੜ੍ਹਦੀਆਂ CREDITS : Lyricist/Composer/Singer: Satinder Sartaaj Music & Programmed By: Beat Minister Vocals Recorded at: Nazm-Gaah Mixed and Mastered By: Beat Minister & Shaitus Joseph Director: Bhindder Burj Producer: Sumeet Singh Dholak: Juggy Rihal Guitars: Noah Abram Sarangi & Dhad: Harpinder Kang Tumbi,Tumba & Bugchu: Jelly Manjitpuri Harmonium: Sarabjit Singh Shibbu Video: Burj Shah Group Editor: Jagjeet Dhanoa D.O.P: Nishan Singh, Navjot Baidwan Associate: Pal Mahla Chief AD: Harry Singh, Sant Singh Assistant Dir.: Joshi Nangal, Rahul Sharma Art Director: Rajan Arts Makeup: Rajan Makeover Production:V sign films Stills: Mani arts Drone pilot - Gurpreet sandhu Label: Saga Music Lyrics Kalawa Charhdiyan Satinder Sartaaj New Song 2020 ਆਹ ਦੇਖ ਕਲਾਵਾਂ ਕਲਾਵਾਂ ਚੜ੍ਹਦੀਆਂ ਨੇ । ਇਹ ਤਾਂ ਖ਼ੁਮਾਰ ਦੇ ਕਲਮੇ ਪੜ੍ਹਦੀਆਂ ਨੇ । ਇਹਨਾਂ ਐਨੀ ਛੇਤੀਂ ਹਰਨਾ ਨੀ ; ਤੇਰਾ ਜਬਰ ਜ਼ਾਲਮਾ ਜਰਨਾ ਨੀ । ਤੱਕ ਫੇਰ ਹੌਸਲੇ ਫ਼ੜਦੀਆਂ ਨੇ !! Look at the high spirits ! Singing ecstatic sacred rhymes ! They won't lose any time soon Now the torturous oppression will not be tolerated ; they are gathering the courage again. ਕਦੀਂ ਸੁਣੀ ਨਗਾਰੇ ਵੱਜਦਿਆਂ ਨੂੰ । ਜਦੋਂ ਰਾਹ ਨਈਂ ਲੱਭਦੇ ਭੱਜਦਿਆਂ ਨੂੰ । ਸਿੱਖਿਆ ਨਾ ਡਰਾਉਣਾ, ਡਰਨਾ ਨਈਂ । ਕਦੀਂ ਵਾਰ ਪਹਿਲ ਵਿੱਚ ਕਰਨਾ ਨਈਂ । ਇਹ ਤਾਂ ਸਦਾ ਅਸੂਲਨ ਲੜਦੀਆਂ ਨੇ । ਵਾਜਿਬ ਚੀਜ਼ਾਂ ‘ਤੇ ਅੜਦੀਆਂ ਨੇ । ਈਮਾਨ ਦੇ ਕਲਮੇ ਪੜ੍ਹਦੀਆਂ ਨੇ । Listen to the drums of war, they are beating When there aren't any ways for the retreating Won’t scare anyone Or fear anymore Will never attack to initiate to begin the uproar They always held Righteous and ethical fights They will only get Adamant for the things which are right. They recite the hymns of trust and faith. ਬਰਕ਼ਤ ਦੇ ਬੱਦਲ਼ਾਂ ਗੱਜਦਿਆਂ ਨੂੰ । ਸਾਗਰ ‘ਤੇ ਵਰ੍ਹ-ਵਰ੍ਹ ਰੱਜਦਿਆਂ ਨੂੰ । ਬੰਜਰ ਧਰਤੀ ਨਾ ਵਰ੍ਹਦੇ ਕਿਉਂ । ਭਰਿਆਂ ਨੂੰ ਐਵੇਂ ਭਰਦੇ ਕਿਉਂ । ਇੱਕ ਤਰਫ਼ ਤਾਂ ਫ਼ਸਲਾਂ ਹੜ੍ਹਦੀਆਂ ਨੇ । ਇੱਕ ਤਰਫ਼ ਜ਼ਮੀਨਾਂ ਸੜਦੀਆਂ ਨੇ । ਉੱਮੀਦ ਦੇ ਕਲਮੇ ਪੜ੍ਹਦੀਆਂ ਨੇ । The clouds of prosperity are thundering Pouring over the oceans and I am wondering Why not pour over the barren lands Why fill the filled and waste efforts At one end the crops flood At the other the lands are dry and dud. They recite the hymns of belief and trust .... ਤੱਕ ਆਪਣੀ ਅਜ਼ਮਤ ਕੱਜਦਿਆਂ ਨੂੰ । ਅਤੇ ਅਸਲ ਨੂਰ ਨਾਲ਼ ਸੱਜਦਿਆਂ ਨੂੰ । ਉਹ ਜੇ ਪੈਰ ਜ਼ਮੀਨ ‘ਤੇ ਧਰਨਾ ਨਈਂ । ਕਿਸੇ ਹੋਰ ਸ਼ਿੰਗਾਰ ਨਾ’ ਸਰਨਾ ਨਈਂ । ਇਹ ਤਾਂ ਆਪਣੇ ਹੀ ਗਹਿਣੇ ਘੜ੍ਹਦੀਆਂ ਨੇ । ਮਾਹਤਾਬ ਦੇ ਮੂਹਰੇ ਖੜ੍ਹਦੀਆਂ ਨੇ । ਬੇਫ਼ਿਕਰੀ ਦੇ ਕਲਮੇ ਪੜ੍ਹਦੀਆਂ ਨੇ । Look at them while they are hiding their greatness as bright ! While they glorify into the real light Their real beauty is to walk on their soil Nothing can make them better than that They rather make their own ornaments Facing the moonlight in the freezing nights. Even then ; recite the hymns of carefree elation. ਕੀ ਖ਼ਬਰ ਹੈ ਕੱਲ੍ਹ ਦੀ ਅੱਜ ਦਿਆਂ ਨੂੰ । ਪੁੱਛਣਾ ਤਾਂ ਪੁੱਛ ਲਈਂ ਚੱਜ ਦਿਆਂ ਨੂੰ । ਜੇ ਪਿਆਰ ਦਾ ਦਰਿਆ ਤਰਨਾ ਨਈਂ । ਤੇਰਾ ਮਘਦਾ ਕਾਲ਼ਜਾ ਠਰਨਾ ਨਈਂ । ਸਰਤਾਜ ਦੇ ਦਿਲ ਵਿੱਚ ਵੜਦੀਆਂ ਨੇ । ਤੇ ਸਿਹਰੇ ਸਿਰ ‘ਤੇ ਜੜਦੀਆਂ ਨੇ । ਨਾਲ਼ੇ ਸਿਦਕ਼ ਦੇ ਕਲਮੇ ਪੜ੍ਹਦੀਆਂ ਨੇ । The ones in present no nothing of the past If you want to know ask someone wise ar last If you wouldn't swim across the rivers of love To cool down the sulking heart is tough They penetrate deep into Sartaaj's heart Crown and entitle him of all at last They sing hymns of satisfaction and achievement. ਆਹ ਦੇਖ ਕਲਾਵਾਂ ਕਲਾਵਾਂ ਚੜ੍ਹਦੀਆਂ ਨੇ । ਸਾਡੇ ਮੂਹਰੇ ਤਾਂ ਮਾਵਾਂ ਖੜ੍ਹਦੀਆਂ ਨੇ । ਇਹਨਾਂ ਐਨੀ ਛੇਤੀਂ ਹਰਨਾ ਨੀ ; ਤੇਰਾ ਜਬਰ ਜ਼ਾਲਮਾ ਜਰਨਾ ਨੀ । ਤੱਕ ਫੇਰ ਹੌਸਲੇ ਫ਼ੜਦੀਆਂ ਨੇ । ਇਹਨੂੰ ਕਹਿਣ ਕਲਾਵਾਂ ਚੜ੍ਹਦੀਆਂ ਨੇ । Look into the glories magnifying Our mothers stand in the front line They won't lose any time soon Your torturous oppression Will not be taken anymore. Look they again take up the courage to face you This is what is known as glories magnifying.. its true !!!
ranked in date views likes Comments ranked in country (#position)
2020-12-26 515,474 48,484 3,233 (New Zealand,#29) 
2020-12-27 799,386 65,355 3,906 (New Zealand,#29)