show video detail
Chal Jindiye | Amrinder Gill | Dr Zeus | Bir Singh | Judaa 3 | Chapter 1
13M 275K 33K 04:45
Chal Jindiye | Amrinder Gill | Dr Zeus | Bir Singh | Judaa 3 | Chapter 1
  • Published_at:2021-08-31
  • Category:Music
  • Channel:Rhythm Boyz
  • tags:
  • description: ਕਿਸਾਨ ਏਕਤਾ ਜਿੰਦਾਬਾਦ ਚੱਲ ਜਿੰਦੀਏ ਲਿਖਤ : ਬੀਰ ਸਿੰਘ ਸੰਗੀਤ : ਡਾਕਟਰ ਜ਼ਿਊਸ ਫਿਲਮਾਕਣ : ਬਲਜੀਤ ਸਿੰਘ ਦਿਓ ਏਰੋਪ ਕੈਮਰਾਮੈਨ: ਪ੍ਰਦੀਪ ਖਾਨਵੀਲਕਰ ਕਰਿਸਟੀਨਾ ਮੋਮੌਰੀ ਪੰਜਾਬ ਟੀਮ : ਭਿੰਡਰ ਬੁਰਜ ਸੰਪਾਦਕ : ਸਾਦਿਕ ਅਲੀ ਸ਼ੇਖ & ਪਰਮਿੰਦਰ ਵਿਰਦੀ ਜੁਦਾ ੩ ਭਾਗ ੧ ਪੇਸ਼ਕਸ਼ : ਕਾਰਜ ਗਿੱਲ ਗਾਇਕ : ਅਮਰਿੰਦਰ ਗਿੱਲ ਗੀਤਕਾਰ : ਰਾਜ ਰਣਜੋਧ , ਹਰਮਨਜੀਤ , ਬੀਰ ਸਿੰਘ ਨਵੀ ਫਿਰੋਜਪੁਰੀਆ ਜੱਗੀ ਜਾਗੋਵਾਲ ਉਮਾਰ ਮਲਿਕ ਰਿਧਮ ਬੋਏਜ਼ ਕੈਨੇਡਾ ਸ਼ਮੀਰ ਚੀਮਾ ਵਿਸ਼ੇਸ ਧੰਨਵਾਦ : ਹਰਪ੍ਰੀਤ ਚੀਮਾ ਪ੍ਰਭਦੀਪ ਢਿੱਲੋਂ ਰਣਜੋਧ ਸਿੰਘ (ਹਾਂਜੀ ਰੇਡੀਓ) ਜਰਨੈਲ ਸਿੰਘ, ਅੰਬਰਦੀਪ ਸਿੰਘ, ਜਨਜੋਤ ਸਿੰਘ ਜੱਗੀ ਯੂ ਕੇ ਗੁਰਸ਼ਬਦ ਬੀਰ ਸਿੰਘ ਹਰਮਨਜੀਤ ਗੁਰਪ੍ਰੀਤ ਮਾਨ ਮਨਜੋਤ ਸਿੰਘ ਦੁੱਲਟ ਤੇਜਬੀਰ ਕੰਬੋ ਲੋਅ ਕੀ ਅਨਾਮਿਕ ਚੌਹਾਨ ਅਮ੍ਰਿਤ ਵੜੈਚ ਜਸ਼ਨ ਸਿੱਧੂ ਮੋਨੀਸ਼ਾ ਭੱਟ ਸ਼ਰਨਜੀਤ ਸੋਨਾ ਟੀਮ ਵਿਰਾਸਤ ਫਿਲਮਜ਼ ਭਿੰਡਰ ਬੁਰਜ ਹਰਵੀਰ ਸੰਧੂ ਗੁਰਸਿਮਰਨ ਬਰਾੜ Farmers Feed Nation Chal Jindiye Lyrics : Bir Singh Music : Dr. Zeus Video : Baljit Singh Deo Executive Producer : Shamir Cheema Assistant Director : Sidak Gill Assistant Camera : Benny Bhoday & Tony Executive Producer : Shamir Cheema Production Coordinator : Prab Deo Photographer/ Production Coordinator : Tejbir Singh Kambo Makeup Renu Sidhu Production Vehicles : Shaun Clearway Additional Team : Chacha Europe DOP : Pardeep Khanvalekar / Christina Moumouri Punjab DOP : Bhindder Burj Editor : Sadik Ali Shaikh & Parminder Virdi DI at Afterplay Studios(Maddy) and Rabab Studios DI Colorist : Prakash Joseph, Nimesh Chaudhary Judaa 3 Part 1 Conceived & Presented by Karaj Gill Singer : Amrinder Gill Music : Dr. Zeus Executive Producer : Shamir Cheema Lyrics : Raj Ranjodh ,Harmanjeet , Bir Singh, Navi Ferozpuria, Jaggi Jagowal & Umar Malik Mixed by Dr. Zeus at DeeZee Music Studio UK Mastered by Naweed @whitfieldmastering London Designed by Vitamin V Publicity Designs : Sardaar Saab Design Studio ( Sharanpreet Singh Rai ) Special Thanks : Harpreet Cheema, Prabhdeep Dhillon, Ranjodh Singh ( Radio Haanji ) Jarnail Singh, Amberdeep Singh, Janjot Singh, Jaggi Uk, Gurshabad, Bir Singh, Harmanjeet, Gurpreet Maan Manjot Singh Dullat, Tejbir Kambo Low Key Anamik Chauhan Amrit Waraich, Jashan Sidhu, Monisha Bhatt, Sharanjit Sona, Bhinnder Burj, Virasat Films Team, Harveer Sandhu, Gursimran Brar Lyrics: ਚਲ ਜਿੰਦੀਏ, ਚਲ ਜਿੰਦਿਏ ਚਲ ਉੱਠ ਚੱਲੀਏ, ਤੁਰ ਚੱਲੀਏ ਏਸ ਜਹਾਨੋਂ, ਓਸ ਨਗਰ ਵੱਲ ਦੂਰ ਕੁੜੇ । ਮਨ ਮੰਦਰ ਵਿੱਚ ਸਿਆਹ ਹਨੇਰਾ ਕਰੀਏ ਨੂਰੋ ਨੂਰ ਕੁੜੇ । ਚਲ ਜਿੰਦੀਏ, ਚਲ ਜਿੰਦਿਏ ਚਲ ਉੱਠ ਚੱਲੀਏ, ਤੁਰ ਚੱਲੀਏ ਏਸ ਜਹਾਨੋਂ, ਓਸ ਨਗਰ ਵੱਲ ਦੂਰ ਕੁੜੇ । ਓਸ ਨਗਰ ਦਰਬਾਨ ਸਖ਼ਤ ਕੁਝ ਨਾਲ ਲੈ ਜਾਣ ਨੀ ਦਿੰਦੇ । ਹਉਮੈ ਦੀ ਪੰਡ ਬਾਹਰ ਲਵਾਹ ਲੈਣ ਅੰਦਰ ਲਿਆਉਣ ਨੀ ਦਿੰਦੇ । ਇਹ ਗਠੜੀ, ਭਾਰ ਸਿਰੇ ਤੇ ਲਾਹ ਕੇ ਸੁੱਟ ਗਰੂਰ ਕੁੜੇ । ਚਲ ਜਿੰਦੀਏ, ਚਲ ਜਿੰਦਿਏ ਚਲ ਉੱਠ ਚੱਲੀਏ, ਤੁਰ ਚੱਲੀਏ ਏਸ ਜਹਾਨੋਂ, ਓਸ ਨਗਰ ਵੱਲ ਦੂਰ ਕੁੜੇ । ਚੱਲ ਜਿੰਦੀਏ, ਚੱਲ ਉੱਡ ਚੱਲੀਏ ਖੰਭ ਲਗਾ ਕੇ ਗੀਤਾਂ ਦੇ, ਨਾ ਸਚ ਤੇ ਝੂਠ ਦਾ ਤਰਕ ਹੋਵੇ ਨਾ ਰੱਬ ਬੰਦੇ ਵਿੱਚ ਫ਼ਰਕ ਹੋਵੇ ਨਾ ਚੱਕਰ ਪੁੰਨ ਪਲੀਤਾਂ ਦੇ । ਓਸ ਨਗਰ ਵੱਲ ਤੁਰਦੇ ਜਿਹੜੇ ਮੁੜਦੇ ਨਈਂ ਦੀਵਾਨੇ । ਜਿਉਂ ਘਰ ਜਾ ਕੇ ਇੱਕ ਹੋ ਜਾਂਦੇ ਅੱਗਾਂ ਵਿੱਚ ਪਰਵਾਨੇ । ਜੋ ਸ਼ੀਸ਼ਾ ਯਾਦ ਕਰਾਉਂਦੈ ਭੰਨ ਕੇ ਕਰਦੇ ਚੂਰ ਕੁੜੇ । ਚਲ ਜਿੰਦੀਏ, ਚਲ ਜਿੰਦਿਏ ਚਲ ਉੱਠ ਚੱਲੀਏ, ਤੁਰ ਚੱਲੀਏ ਏਸ ਜਹਾਨੋਂ, ਓਸ ਨਗਰ ਵੱਲ ਦੂਰ ਕੁੜੇ । Come on jindriye ( my life) , get up, lets move from this world to that far-away land. The mind is a void of darkness, let’s fill it with divine light. The doorman of that place is strict, He doesn’t allow anything to be carried along. The load of Ego has to be left outside, to enter into that heavenly place. This bundle is a weight on your head, throw it aside. Come on life, let’s fly with the wings of the songs To the place where there is no judgement Where there is no difference in God and Man. Where there is no righteousness and no vice. Those who take this path, they never bother to return. Just like the moths, that fly right into the Fluorescence and die. The mirror which makes you remember the previous life , shatter it all. #AmrinderGill #BirSingh #DrZeus #Judaa3 Follow us on - YouTube - http://bit.ly/RhythmBoyz Facebook - https://m.facebook.com/RBzEnt/ Instagram - https://www.instagram.com/rhythmboyzentertainment
ranked in date views likes Comments ranked in country (#position)
2021-09-01 7,457,038 192,182 19,749 (Germany,#24)  (India,#9)  (New Zealand,#9) 
2021-09-02 13,929,046 275,709 33,480 (India,#8)  (Italy,#20)  (New Zealand,#2)