show video detail
China ਨੇ 2 ਘੰਟਿਆਂ 'ਚ ਬਾਹਰ ਕੱਢ ਲਿਆ ਸੀ Borewell 'ਚ ਡਿੱਗਿਆ ਬੱਚਾ
1.1M 7.6K 589 02:38
China ਨੇ 2 ਘੰਟਿਆਂ 'ਚ ਬਾਹਰ ਕੱਢ ਲਿਆ ਸੀ Borewell 'ਚ ਡਿੱਗਿਆ ਬੱਚਾ
  • Published_at:2019-06-08
  • Category:News & Politics
  • Channel:Jagbani
  • tags: punjabi news punjab tv punjab news Punjab Video News jagbani China Borewell Fatehveer rescue operation Shandong province
  • description: #Borewell #Fatehveer, #RescueOperation Official website:  https://jagbani.punjabkesari.in/ Like us on Facebook  https://www.facebook.com/JagBaniOnline/ Follow us on Twitter  https://twitter.com/JagbaniOnline Follow us on Instagram  https://www.instagram.com/jagbanionline/ 150 ਫੁੱਟ ਡੂੰਘੇ ਬੋਰਵੈੱਲ 'ਚ ਡਿਗੇ ਫਤਿਹ ਨੂੰ ਬਚਾਉਣ ਲਈ ਕੋਸ਼ਿਸ਼ਾਂ ਤੇ ਅਰਦਾਸਾਂ ਨਾਲ-ਨਾਲ ਚੱਲ ਰਹੀਆਂ ਨੇ.... ਉਮੀਦ ਇਹੀ ਹੈ ਕਿ ਫਤਿਹ ਦੋ ਦਿਨਾਂ ਬਾਅਦ ਸਹੀ ਪਰ ਸਹੀ-ਸਲਾਮਤ ਬੋਰਵੈੱਲ ਚੋਂ ਬਾਹਰ ਆ ਜਾਵੇ.... ਭਾਰਤ ਵਿਚ ਆਏ ਦਿਨ ਬੱਚਿਆਂ ਦੇ ਬੋਰਵੈੱਲ 'ਚ ਡਿੱਗਣ ਦੀਆਂ ਘਟਨਾਵਾਂ ਵਾਪਰਦੀਆਂ ਨੇ.... ਕੁਝ ਬੱਚੇ ਬਚ ਜਾਂਦੇ ਨੇ ਕੁਝ ਦੀ ਮੌਤ ਹੋ ਜਾਂਦੀ ਹੈ....ਹਰ ਵਾਰ ਵਾਂਗ ਮੀਡੀਆ ਜ਼ਰੂਰ ਪਹੁੰਚਦਾ ਹੈ ਪਰ ਉਹ ਤਕਨੀਕ ਨਹੀਂ ਪਹੁੰਚਦੀ... ਜਿਸ ਦੀ ਮੌਕੇ 'ਤੇ ਲੋੜ ਹੁੰਦੀ ਹੈ....ਪਰ ਜਦੋਂ ਇਹੀ ਘਟਨਾ ਚੀਨ ਵਿਚ ਹੁੰਦੀ ਹੈ ਤਾਂ ਬੱਚਾ ਸਿਰਫ ਦੋ ਘੰਟਿਆਂ ਵਿਚ ਬੋਰਵੈੱਲ ਤੋਂ ਬਾਹਰ ਕੱਢ ਲਿਆ ਗਿਆ.... ਉਹ ਕਿਵੇਂ ਉਹ ਜਾਣਨ ਲਈ ਦੇਖੋ ਇਹ ਘਟਨਾ....
ranked in date views likes Comments ranked in country (#position)
2019-06-10 1,094,805 7,646 589 (India,#4)