show video detail
Hindu Media could not Answer S S Maluka
11K 85 37 01:33
Hindu Media could not Answer S S Maluka
  • Published_at:2013-02-12
  • Category:Education
  • Channel:ਪੰਜਾਬ ਸਪੈਕਟ੍ਰਮ
  • tags:
  • description: http://www.punjabspectrum.com/2013/02/9245 ਜਦੋਂ ਹਿੰਦੁ ਮੀਡੀਆ ਦੇ ਐਂਕਰ ਨੂੰ ਸ. ਮਲੂਕਾ ਦੇ ਸਵਾਲ ਦਾ ਜਵਾਬ ਨਾਂ ਆਇਆ ਤੇ ਫੋਨ ਕੱਟ ਦਿੱਤਾ ਗਿਆ........ ਜਦੋਂ ਚੀਕ ਚੀਕ ਕੇ ਹਿੰਦੂ ਮੀਡੀਆ ਵਾਲਾ ਭਾਈ ਰਾਜੋਆਣਾ ਨੂੰ ਫਾਂਸੀ ਦੇਣ ਲਈ ਪੂਰਾ ਜ਼ੋਰ ਲਾ ਰਿਹਾ ਸੀ ਤਾਂ ਉਸ ਵੇਲੇ ਅਕਾਲੀ ਦਲ ਦੇ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਫੋਨ ਮਿਲਾਇਆ ਗਿਆ। ਸ. ਮਲੂਕਾ ਨੇ ਜੇ ਸਵਾਲ ਉਠਾਏ ਉਸ ਦਾ ਜਵਾਬ ਹਿੰਦੂ ਮੀਡੀਆ ਵਾਲੇ ਐਂਕਰ ਨੂੰ ਨਹੀਂ ਆਇਆ ਤਾਂ ਉਸ ਨੇ ਫੋਨ ਕੱਟ ਦਿੱਤਾ। ਮਲੂਕਾ ਨੇ ਸਵਾਲ ਕੀਤਾ ਕਿ ਹੁਣ ਤੱਕ ਹਿੰਦੁਸਤਾਨ ਵਿਚ ਤਿੰਨ ਵੱਡੇ ਬੰਦਿਆ ਦਾ ਕਤਲ ਹੋਇਆ। ਪਹਿਲਾ ਬਿਪਰਵਾਦ ਦਾ ਬਾਪੂ ਮਹਾਤਮਾ ਗਾਂਧੀ, ਦੂਜਾ ਰਾਜੀਵ ਗਾਂਧੀ ਅਤੇ ਤੀਜੀ ਇੰਦਰਾ ਜਿਸ ਨੂੰ ਸਿੱਖਾਂ ਵਲੋਂ ਗੱਡੀ ਚੜਾਇਆ ਗਿਆ ਸੀ। ਸ. ਮਲੂਕਾ ਨੇ ਕਿਹਾ ਮੈਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਦਵਾਂਗਾ ਜੇ ਇਹ ਜਵਾਬ ਦੇ ਦਿਉ ਕਿ ਸਿਰਫ ਇੰਦਰਾ ਦੇ ਮਰਨ ਤੋਂ ਬਾਅਦ ਸਾਰੀ ਸਿੱਖ ਕਮਿਉਨਿਟੀ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ।
ranked in date views likes Comments ranked in country (#position)
2013-02-15 11,634 85 37 (India,#65)